ਸਿੱਖਿਆ ਦਾ ਮਹੱਤਵ

Authors

  • ਅਸ਼ੋਕ ਕੁਮਾਰ (ਭੱਜਲ) ਸਹਾਇਕ ਪ੍ਰੋਫੈਸਰ ਖ਼ਾਲਸਾ ਕਾਲ਼ਜ ਮਾਹਿਲਪੁਰ

Keywords:

.

Abstract

ਸਿੱਖਿਆ ਸਮਾਜ ਦਾ ਨਿਰਮਾਣ ਕਰਨ ਦੀ ਇੱਕ ਕਲਾ ਹੈ। ਇਸ ਦੁਆਰਾ ਹਰ ਉਮਰ ਦੇ ਵਿਅਕਤੀ ਨੂੰ ਚਾਹੇ ਉਹ ਮਰਦ ਹੋਵੇ ਜਾਂ ਔਰਤ ਨੂੰ ਇਸ ਸਮਾਜ ਵਿਚ ਕੁੱਝ ਕਰਨ ਦਾ ਬਲ ਦਿੰਦੀ ਹੈ। ਸਿੱਖਿਆ ਮਨੁੱਖ ਨੂੰ ਇਸ ਸਮਾਜ ਵਿਚ ਵਧੀਆ ਢੰਗ ਨਾਲ ਅਤੇ ਸੱਭਿਅਕ ਜੀਵਨ ਜੀਉਂਣ ਦੀ ਤਰਜੀਹ ਪ੍ਰਦਾਨ ਕਰਦੀ ਹੈ। ਇਸ ਦੁਆਰਾ ਮਨੁੱਖ ਦਾ ਆਰਥਿਕ, ਸਮਾਜਿਕ, ਸੱਭਿਆਚਾਰਿਕ, ਅਤੇ ਬੌਧਿਕ ਵਿਕਾਸ ਹੁੰਦਾ ਹੈ। ਸਿੱਖਿਆ ਕਦੇ ਨਾ ਖਤਮ ਹੋਣ ਵਾਲਾ ਸਾਧਨ ਹੈ ਕੋਈ ਵੀ ਵਿਅਕਤੀ ਕਿਸੇ ਵੀ ਲਿੰਗ, ਧਰਮ ਜਾਂ ਕਿਸੇ ਵੀ ਉਮਰ ਹੱਦ ਦਾ ਵਿਅਕਤੀ ਜਦੋਂ ਚਾਹੇ ਸਿੱਖਿਆ ਪ੍ਰਾਪਤ ਕਰ ਸਕਦਾ ਹੈ, ਸਿਰਫ ਉਸ ਵਿਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਹੋਵੇ। ਸਿੱਖਿਆ ਹੀ ਮਨੁੱਖ ਨੂੰ ਸੱਭਿਅਕ ਬਣਾਉਂਦੀ ਹੈ। 

References

.

Downloads

Published

2016-02-29