ਪੰਜਾਬੀ ਭਾਸ਼ਾ ਦਾ ਮਹੱਤਵ

Authors

  • ਅਸ਼ੋਕ ਕੁਮਾਰ (ਭੱਜਲ) ਸਹਾਇਕ ਪ੍ਰੋਫੇਸਰ ਖ਼ਾਲਸਾ ਕਾਲਜ਼ ਮਾਹਿਲਪੁਰ ।

Keywords:

.

Abstract

ਸਿੱਖਿਆ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਹੈ। ਸਿੱਖਿਆ ਨੂੰ ਹਰ ਕੋਈ ਅਮੀਰ-ਗਰੀਬ, ਨੌਜਵਾਨ, ਬੱਚੇ, ਔਰਤਾਂ ਅਤੇ ਮਰਦ ਪ੍ਰਾਪਤ ਕਰ ਸਕਦੇ ਹਨ। ਸਿੱਖਿਆ ਦੁਆਰਾ ਹੀ ਮਨੁੱਖ ਦਾ ਸਮਾਜਿਕ, ਸੱਭਿਆਚਾਰਿਕ, ਧਾਰਮਿਕ ਅਤੇ ਆਰਥਿਕ ਵਿਕਾਸ ਸੰਭਵ ਹੁੰਦਾ ਹੈ। ਸਿੱਖਿਆ ਇੱਕ ਗਤੀਸ਼ੀਲ ਵਰਤਾਰਾ ਹੈ ਜੋ ਕਦੇ ਨਾ ਖ਼ਤਮ ਹੋਣ ਵਾਲੀ ਹੈ। ਸਿੱਖਿਆ ਦੁਆਰਾ ਹੀ ਇੱਕ ਵਿਕਸਿਤ ਸਮਾਜ ਦੀ ਕਲਪਨਾ ਕੀਤੀ ਜਾਂਦੀ ਹੈ। ਇਸ ਦੁਆਰਾ ਮਨੁੱਖ ਦੀ ਸਖ਼ਸ਼ੀਅਤ ਉੱਭਰਦੀ ਹੈ। ਸਿੱਖਿਆ ਦਾ ਮੁੱਖ ਮੰਤਵ ਬੱਚੇ ਨੂੰ ਦੱਸਣਾ ਹੁੰਦਾ ਹੈ ਕਿ ਸਮਾਜ ਵਿੱਚ ਉਸ ਨੇ ਕਿਵੇਂ ਵਿਚਰਨਾ ਹੈ। ਸਿੱਖਿਆ ਉਸ ਨੂੰ ਇਹ ਵੀ ਦੱਸਦੀ ਹੈ ਕਿ ਕੀ ਸੋਚਣਾ ਹੈ ? ਕਿਵੇਂ ਸਮਝਣਾ ਅਤੇ ਕਿਵੇਂ ਕਿਸੇ ਗੱਲ ਨੂੰ ਸਿੱਧ ਕਰਨਾ ਹੈ।

References

.

Downloads

Published

2016-03-31

Issue

Section

Articles